ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।
ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ?
ਫਾਰਮਰ : ਜੀ ਬਾਜਰਾ!
ਠਾਣੇਦਾਰ : ਏਨੀ ਗਰਮੀ ਚ ਬਾਜਰਾ ਚੱਕੋ ਇਸਨੂੰ ਲੈਜੋ ਥਾਣੇ !
ਠਾਣੇਦਾਰ : ਹਾਂ ਬਈ ਤੂੰ ਕੀ ਪਾਉਣਾ ਮੁਰਗੀਆ ਨੂੰ ?
ਦੂਜਾ ਫਾਰਮਰ : ਜੀ ਚੌਲ !
ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।
ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ ?
ਪੱਪੂ ਡਰਦਾ ਹੋਇਆ ਕਹਿੰਦਾ : ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲਈਓ !
No comments:
Post a Comment